Canada ਗਏ ਪੰਜਾਬੀ ਨੌਜਵਾਨ ਨੂੰ ਨਹੀਂ ਮਿਲਿਆ ਕੰਮ,ਡਿਪਰੈਸ਼ਨ ਦੇ ਸ਼ਿਕਾਰ ਦੀ Heart Attack ਨਾਲ ਮੌਤ|OneIndia Punjabi

2023-09-01 2

ਕੈਨੇਡਾ ਰੋਜੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ | ਮ੍ਰਿਤਕ ਜਸਵਿੰਦਰ ਸਿੰਘ ਟੋਨਾ ਪਿੰਡ ਸੀਲੋਆਣੀ ਦਾ ਰਹਿਣ ਵਾਲਾ ਸੀ | ਜੋ ਕਰੀਬ 5 ਸਾਲ ਪਹਿਲਾ ਵਰਕ ਪਰਮਿਟ 'ਤੇ ਕੈਨੇਡਾ ਦੇ ਸ਼ਹਿਰ ਬਰੈਂਮਟਨ ਗਿਆ ਸੀ | ਪਰਿਵਾਰ 'ਚ ਸੋਗ ਦੀ ਲਹਿਰ ਹੈ | ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੰਮ ਨਾ ਮਿਲਣ ਕਾਰਨ ਜਸਵਿੰਦਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਰਕੇ ਉਹ ਕਰੀਬ 20 ਦਿਨ ਹਸਪਤਾਲ 'ਚ ਦਾਖਿਲ ਵੀ ਰਿਹਾ ਪਰ ਹੁਣ ਜਸਵਿੰਦਰ ਘਰ ਆ ਗਿਆ ਸੀ | ਜਸਵਿੰਦਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਜਦੋਂ ਜਸਵਿੰਦਰ ਨੂੰ ਕੰਮ ਦਾ ਪੁੱਛਣ ਲਈ ਫ਼ੋਨ ਕੀਤਾ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ | ਜਿਸ ਤੋਂ ਬਾਅਦ ਕਿਸੇ ਰਿਸ਼ਤੇਦਾਰ ਨੇ ਜਾ ਕਿ ਦੇਖਿਆ ਤਾਂ ਪਤਾ ਲੱਗਾ ਕਿ ਜਸਵਿੰਦਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ |
.
The Punjabi youth who went to Canada did not get a job, the victim of depression died of heart attack.
.
.
.
#punjabnews #ludhiananews #Canada
~PR.182~

Videos similaires